ਰਾਊਵਾਲਾ, ਮੇਲਕ ਕੰਗਾਂ ਤੇ ਅਕਾਲੀਆਂ ਵਾਲਾ ਦੇ ਸਰਕਾਰੀ ਹਾਈ ਸਕੂਲ ਬਾਰਵੀਂ ਜਮਾਤ ਤੱਕ ਅਪਗ੍ਰੇਡ, ਵਿਧਾਇਕ ਲਾਡੀ ਢੋਸ ਨੇ ਕੀਤਾ ਉਦਘਾਟਨ
ਧਰਮਕੋਟ,20 ਅਕਤੂਬਰ (ਅਕਾਲੀਆਂ ਵਾਲਾ) ( ਚਰਨਜੀਤ ਸਿੰਘ ) — ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਰਕਾਰੀ ਹਾਈ ਸਕੂਲ ਰਾਊਵਾਲਾ, ਮੇਲਕ ਕੰਗਾਂ ਅਤੇ ਅਕਾਲੀਆਂ ਵਾਲਾ ਨੂੰ ਬਾਰਵੀਂ ਜਮਾਤ ਤੱਕ ਅਪਗ੍ਰੇਡ ਕਰਨ ਦਾ ਉਦਘਾਟਨ ਕੀਤਾ। 19 ਅਕਤੂਬਰ ਨੂੰ ਕਰਵਾਏ ਗਏ […]
Continue Reading
