ਜ਼ਿਲਾ ਮੋਗਾ ਵਿੱਚ ਹੀ ਹੋ ਸਕੇਗੀ ਦਾਲਾਂ ਦੀ ਪ੍ਰੋਸੈਸਿੰਗ ਅਤੇ ਨੌਜਵਾਨਾਂ ਨੂੰ ਕੀਤਾ ਜਾ ਸਕੇਗਾ ਹੁਨਰਮੰਦ
ਮੋਗਾ, 14 ਜੂਨ ( Charanjit Singh ) ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜ਼ਿਲਾ ਉਦਯੋਗ ਕੇਂਦਰ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲਾ ਮੋਗਾ ਵਿੱਚ ਇੱਕ ਅਜਿਹਾ ‘ਇੰਨਕਿਊਬੇਸ਼ਨ ਸੈਂਟਰ (ਪ੍ਰਫੁੱਲਤ ਕੇਂਦਰ)’ ਖੋਲਣ ਦੀਆਂ ਸੰਭਾਵਨਾਵਾਂ ਤਲਾਸ਼ਣ, ਜਿਸ ਨਾਲ ਸਥਾਨਕ ਲੋਕਾਂ ਨੂੰ ਆਪਣਾ ਖੁਦ ਦਾ ਉਤਪਾਦ ਤਿਆਰ […]
Continue Reading
