ਮੋਗਾ ਵਿਖੇ ”ਖੇਡਾਂ ਵਤਨ ਪੰਜਾਬ ਦੀਆਂ” ਦੇ ਬਲਾਕ ਪੱਧਰੀ ਮੁਕਾਬਿਲਆਂ ਦਾ ਸ਼ਾਨਦਾਰ ਆਗਾਜ਼

ਮੋਗਾ, 1 ਸਤੰਬਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਦਾ ਅੱਜ ਜ਼ਿਲ੍ਹਾ ਮੋਗਾ ਵਿਖੇ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਜ਼ਿਲ੍ਹਾ ਮੋਗਾ ਦੀਆਂ ਬਲਾਕ ਪੱਧਰੀ ਖੇਡਾਂ ਬਲਾਕ ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਬਾਘਾਪੁਰਾਣਾ ਬਲਾਕਾਂ ਵਿਖੇ ਸ਼ੁਰੂ ਹੋ ਗਈਆਂ ਹਨ। ਬਲਾਕ ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਵਿਖੇ ਇੱਥੋਂ ਦੇ ਹਲਕਾ […]

Continue Reading

ਪਿੰਡ ਦੀਨਾ ਸਾਹਿਬ ਵਿਖੇ ਲੰਪੀ ਸਕਿੰਨ ਬਿਮਾਰੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਮੋਗਾ, 1 ਸਤੰਬਰ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਵਿਖੇ ਲੰਪੀ ਸਕਿੰਨ ਬਿਮਾਰੀ ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਅਮਨਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਨੇ ਦੱੋਿਸਆ ਕਿ ਇਸ ਜਾਗਰੂਕਤਾ ਕੈਂਪ ਵਿੱਚ ਪਿੰਡ ਦੀਨਾ ਸਾਹਿਬ ਦੇ 65 ਪਸ਼ੂ ਪਾਲਕਾਂ ਨੇ ਵੱਧ ਚੜ੍ਹ […]

Continue Reading

ਅੱਖਾਂ ਦਾਨ ਮਹਾਂ ਦਾਨ: ਸਿਵਲ ਸਰਜਨ

ਮੋਗਾ: ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਅੰਦਰ ਜਿਲਾ ਬਲਾਇੰਡਨੈਸ ਕੰਟਰੋਲ ਸੋਸਾਇਟੀ ਮੋਗਾ ਵੱਲੋਂ ਸਿਵਲ ਸਰਜਨ ਮੋਗਾ ਦੀ ਅਗਵਾਈ ਹੇਠ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਨੇ ਨੇਤਰ ਦਾਨ ਬਾਰੇ ਕੁਝ ਜਰੂਰੀ ਨੁਕਤੇ ਸਾਝੇ ਕੀਤੇ […]

Continue Reading

मोगा में नवनियुक्त 6635 अध्यापकों की इंडक्शन ट्रेनिंग का पहला चरण सफलतापूर्वक संपन्न

मोगा 20 अगस्त ( चरनजीत सिंह) आज स्थानीय डाइट मोगा में जिला शिक्षा अफसर एलीमेंट्री शिक्षा वरिंदर पाल सिंह के नेतृत्व में विगत दिनों से आयोजित नवनियुक्त 6635 अध्यापकों की इंडक्शन ट्रेनिंग का पहला चरण सफलतापूर्वक संपन्न हुआ । वर्णनीय है कि पढ़ो पंजाब पढ़ाओ पंजाब कोऑर्डिनेटर मनमीत सिंह राय और सहायक कोऑर्डिनेटर बलदेव राम […]

Continue Reading

ਅਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ਸ਼ਹੀਦ ਕਰਮ ਸਿੰਘ ਨਰੂਆਣਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਮੋਗਾ 15  ਅਗਸਤ ( ਚਰਨਜੀਤ ਸਿੰਘ )  ਭਾਰਤ ਦੀ ਅਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ਤੇ ਪਿੰਡ ਨਰੂਆਣਾ ਵਿਖੇ ਤਿਰੰਗਾ ਲਹਿਰਾਇਆ ਗਿਆ ਅਤੇ ਸ਼ਹੀਦ ਕਰਮ ਸਿੰਘ ਨਰੂਆਣਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਸ਼ਹੀਦ ਕਰਮ ਸਿੰਘ ਜੀ ਭਾਰਤ – ਪਾਕਸਿਤਾਨ ਜੰਗ ਸਮੇ 1971 ਨੂੰ ਸ਼ਹੀਦ ਹੋ ਗਏ ਸਨ । ਇਸ ਮੌਕੇ ਤੇ ਸਰਪੰਚ ਤੇਜਾ […]

Continue Reading

ਜ਼ਿਲ੍ਹਾ ਮੋਗਾ ਵਿੱਚ 15 ਅਗਸਤ ਨੂੰ ਸ਼ੁਰੂ ਹੋਣਗੇ ਆਮ ਆਦਮੀ ਕਲੀਨਿਕ

ਮੋਗਾ, 12 ਅਗਸਤ ( Charanjit Singh) – ਜ਼ਿਲ੍ਹਾ ਮੋਗਾ ਦੇ ਸਿਵਲ ਸਰਜਨ ਡਾਕਟਰ ਐੱਸ ਪੀ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਕਲੀਨਿਕ ਸਿਹਤ ਖ਼ੇਤਰ ਵਿਚਲੀ ਕ੍ਰਾਂਤੀ ਸਾਬਤ ਹੋਣਗੇ, ਜਿਨ੍ਹਾਂ ਜ਼ਰੀਏ ਲੋਕਾਂ ਨੂੰ ਸੁਚੱਜੇ ਢੰਗ ਨਾਲ ਮੁੱਢਲਾ ਇਲਾਜ ਮਿਲੇਗਾ ਅਤੇ ਸਰਕਾਰੀ ਹਸਪਤਾਲਾਂ ਵਿਚ ਲੱਗਣ ਵਾਲੀਆਂ ਲੰਮੀਆਂ ਲਾਈਨਾਂ ਤੋਂ ਵੀ ਲੋਕਾਂ ਨੂੰ ਨਿਜ਼ਾਤ ਮਿਲੇਗੀ। ਇਹਨਾਂ ਕਲੀਨਿਕਾਂ […]

Continue Reading

ਮੋਗਾ ਦੇ 22 ਪਿੰਡਾਂ ਨੂੰ ‘ਆਦਰਸ਼ ਪਿੰਡ’ ਵਜੋਂ ਵਿਕਸਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਸਬੰਧਤ ਵਿਭਾਗਾਂ ਨਾਲ ਮੀਟਿੰਗ

ਮੋਗਾ, 9 ਅਗਸਤ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਅਧੀਨ ਜ਼ਿਲ੍ਹਾ ਮੋਗਾ ਦੇ 22 ਪਿੰਡਾਂ ਨੂੰ ‘ਆਦਰਸ਼ ਪਿੰਡ’ ਵਜੋਂ ਵਿਕਸਤ ਕੀਤਾ ਜਾਣਾ ਹੈ। ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਭਾਈਚਾਰੇ ਦੀ ਬਹੁਤਾਤ ਵਾਲੇ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਮਿਲਦੀਆਂ ਸਹੂਲਤਾਂ ਅਤੇ ਉਨ੍ਹਾਂ ਦੀਆਂ ਲੋੜਾਂ ਬਾਰੇ ਵੇਰਵੇ ਇਕੱਤਰ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ, ਜਿਸ ਉਪਰੰਤ […]

Continue Reading

ਭਲਾਈਆਣਾ ਦੇ ਕਾਕੇ ਨੇ ਕੀਤਾ ਸਤਾਰਾਂ ਹਜਾਰ ਵਾਪਸ ਕਰਕੇ ਭਲਾਈ ਦਾ ਕੰਮ

ਭਲਾਈਆਣਾ 8 ਅਗਸਤ  ( ਗੁਰਪ੍ਰੀਤ ਸੋਨੀ ) ਇਮਾਨਦਾਰੀ ਹਜੇ ਵੀ ਜਿੰਦਾ ਹੈ ਇਸ ਦੀ ਮਿਸਾਲ ਪਿੰਡ ਭਲਾਈਆਣਾ ਦੇ ਬਿਜਲੀ ਮਕੈਨਿਕ ਕਾਕਾ ਉਰਫ ਮੋਜੂ ਵੱਲੋਂ ਪੇਸ਼ ਕੀਤੀ ਗਈ, ਕੱਲ ਸ਼ਾਮ ਨੂੰ ਜਸਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਅਪਣੀ ਦੁਕਾਨ ਪਿੰਡ ਮੱਲਣ ਤੋਂ ਵਾਪਿਸ ਭਲਾਈਆਣਾ ਆ ਰਿਹਾ ਸੀ ਤਾਂ ਭੁੱਟੋ ਸੇਠ ਦੀ ਦੁਕਾਨ ਤੋਂ ਕੁਝ ਜਰੂਰੀ ਸਮਾਨ ਲੈਣ […]

Continue Reading

ਪੁਲਿਸ ਨੇ ਗੁੰਮ ਹੋਏ 86 ਮੋਬਾਇਲ ਫੋਨ ਕੀਤੇ ਬ੍ਰਾਮਦ, ਅਸਲ ਵਾਰਸਾਂ ਨੂੰ ਕੀਤੇ ਵਾਪਸ

ਮੋਗਾ, 8 ਅਗਸਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਸਾਲ-2022 ਦੌਰਾਨ ਗੁੰਮ ਹੋਏ ਮੋਬਾਇਲ ਫੋਨਾਂ ਦੀਆਂ ਕੁੱਲ 412 ਲਿਖਤੀ ਦਰਖਾਸਤਾਂ ਆਈਆਂ ਸਨ। ਇਨ੍ਹਾਂ ਲਿਖਤੀ ਦਰਖਾਸਤਾਂ ਉੱਪਰ ਮੋਗਾ ਪੁਲਿਸ ਦੇ ਟੈਕਨੀਕਲ ਸੈੱਲ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ ਮੋਬਾਇਲ ਫੋਨਾਂ ਦੀ ਸਾਰੀ ਜਾਣਕਾਰੀ ਹਾਸਿਲ ਕੀਤੀ ਗਈ। ਗੁੰਮ ਹੋਏ […]

Continue Reading

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਕੀ ਫੇਰ ਸੁਰਖੀਆਂ ਵਿੱਚ

ਮੋਗਾ 6 ਅਗਸਤ ( ਚਰਨਜੀਤ ਸਿੰਘ )  ਜਿਲ੍ਹਾ ਪੱਧਰੀ ਹੋਏ ਪੇਂਟਿੰਗ ਮੁਕਾਬਲੇ ਵਿੱਚ ਜਸ਼ਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਕੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਅਤੇ ਕਲਾਸ ਇੰਚਾਰਜ ਮੈਡਮ ਛਿੰਦਰਪਾਲ ਕੌਰ ,ਪੰਜਾਬੀ ਰੇਸ਼ਮ ਸਿੰਘ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਆਪ ਜੀ ਦੀ ਜਾਣਕਾਰੀ ਲਈ ਦੱਸ ਦੇਈਏ ਕਿ  […]

Continue Reading