ਅਗਰਵਾਲ ਸਭਾ ਜ਼ਿਲ੍ਹਾ ਮੋਗਾ ਦੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਗਿਆ

ਮੋਗਾ  16 ਸਤੰਬਰ ( ਚਰਨਜੀਤ ਸਿੰਘ ) ਅਗਰਵਾਲ ਸਭਾ ਜ਼ਿਲ੍ਹਾ ਮੋਗਾ ਦੀ ਇੱਕ ਮਹੱਤਵਪੂਰਣ ਮੀਟਿੰਗ ਡਾ ਸੀਮਾਂਤ ਗਰਗ ਮਨਜੀਤ ਕਾਂਸਲ ਰਾਮਪਾਲ ਗੁਪਤਾ , ਮੰਗਤ ਰਾਮ ਗੋਇਲ , ਲੀਨਾ ਗੋਇਲ , ਸ਼ਿਲਪਾ ਬਾਂਸਲ , ਕੁਲਭੂਸ਼ਣ ਗੋਇਲ , ਰਿਸ਼ੂ ਅਗਰਵਾਲ , ਗੌਰਵ ਗਰਗ , ਭਾਰਤ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਜਿਸ ਵਿੱਚ ਜੈ ਸ਼੍ਰੀ ਸ਼ਿਆਮ […]

Continue Reading

ਪ੍ਰਾਈਵੇਟ ਸਕੂਲ ਮੁਖੀਆਂ ਨੂੰ ਨੈਸ ਪ੍ਰੀਖਿਆ ਸੰਬੰਧੀ ਸਿਖਲਾਈ ਦਿੱਤੀ ਗਈ

ਮੋਗਾ 13/09/2021 ( Charanjit Singh )ਅੱਜ ਸਥਾਨਕ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਪ੍ਰੇਰਨਾਦਾਈ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੁਸ਼ੀਲ ਨਾਥ ਦੀ ਅਗਵਾਈ ਹੇਠ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨਾਲ ਨੈਸ ਸਬੰਧੀ ਇਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਮੈਂਟਰ ਕੁਲਦੀਪ ਸਿੰਘ ਨੇ ਨੈਸ ਪ੍ਰੀਖਿਆ ਸਬੰਧੀ […]

Continue Reading

ਮੁੱਖ ਮੰਤਰੀ ਵੱਲੋਂ ਨੌਜਵਾਨਾਂ ਦਾ ਭਵਿੱਖ ਸੰਵਾਰਨ ਲਈ ਕਈ ਪਹਿਲਕਦਮੀਆਂ ਦੀ ਸ਼ੁਰੂਆਤ

  ਮੋਗਾ, 10 ਸਤੰਬਰ (ਚਰਨਜੀਤ ਸਿੰਘ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਨੌਜਵਾਨ ਪੱਖੀ ਪਹਿਲਕਦਮੀਆਂ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਅਸਲ ਉਤਾੜ ਵਿਖੇ ਸਥਾਈ ਸੀ-ਪਾਈਟ ਕੈਂਪ ਦਾ ਡਿਜੀਟਲ ਰੂਪ ਵਿੱਚ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੱਤਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ […]

Continue Reading

ਗੰਗਾ ਸਕੂਲ ਵਿਖੇ ਨਸ਼ਿਆਂ ਵਿਰੋਧੀ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ

ਮੋਗਾ 10 ਸਤੰਬਰ ( ਚਰਨਜੀਤ ਸਿੰਘ ਗਾਹਲਾ ) ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੇਵਾ ਸਿੰਘ ਸਿੱਧੂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ  ਇਕਬਾਲ ਸਿੰਘ ਬੁੱਟਰ  ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਕੀ ਵਿਖੇ ਨਸ਼ਿਆਂ ਵਿਰੋਧੀ ਅਤੇ ਪੇਂਟਿੰਗ ਮੁਕਾਬਲੇ […]

Continue Reading

ਮੋਗਾ ਵਿਖੇ ਲਗਾਏ ਮੈਗਾ ਰੋਜ਼ਗਾਰ ਮੇਲੇ ਵਿੱਚ 723 ਉਮੀਦਵਾਰਾਂ ਨੇ ਕੀਤੀ ਸ਼ਿਰਕਤ, 519 ਦੀ ਹੋਈ ਰੋਜ਼ਗਾਰ ਲਈ ਚੋਣ

ਮੋਗਾ 9 ਸਤੰਬਰ ( ਚਰਨਜੀਤ ਸਿੰਘ ) ਪੰਜਾਬ ਸਰਕਾਰ ਦੇ ‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਤਹਿਤ ਆਯੋਜਿਤ ਕੀਤੇ ਜਾ ਰਹੇ ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗਾਰ ਲਈ ਹੁਨਰ ਸਿਖਲਾਈ ਪ੍ਰਾਪਤ ਕਰਨ ਲਈ ਵਰਦਾਨ ਸਾਬਿਤ ਹੋ ਰਹੇ ਹਨ। ਜਿਲ੍ਹੇ ਅੰਦਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮੋਗਾ ਵਿਖੇ ਆਯੋਜਿਤ ਰੋਜ਼ਗਾਰ ਮੇਲੇ ਵਿੱਚ ਅੱਜ ਨੌਕਰੀਆਂ ਲੈਣ […]

Continue Reading

30 ਸਤੰਬਰ ਤੱਕ ਭਰੀ ਜਾ ਸਕੇਗੀ ਟਰੇਡ ਲਾਇਸੰਸ ਫ਼ੀਸ

ਮੋਗਾ, 9 ਸਤੰਬਰ: ( ਚਰਨਜੀਤ ਸਿੰਘ ) ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀ ਸੁਰਿੰਦਰ ਸਿੰਘ ਨੇ ਆਮ ਜਨਤਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟਰੇਡ ਲਾਇਸੰਸ ਫੀਸ ਨੂੰ ਸਮੇਂ ਸਿਰ ਭਰਨ ‘ਤੇ ਛੋਟ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਟਰੇਡ ਲਾਇਸੰਸ ਫ਼ੀਸ ਭਰਨ ਦੀ ਆਖਰੀ ਮਿਤੀ 30 ਸਤੰਬਰ 2021 ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ […]

Continue Reading

ਪੰਜਾਬ ਦੇ ਬੱਸ ਅੱਡਿਆਂ ਤੇ ਸਥਿਤੀ ਸੁਨਸਾਨ ਵੇਖਣ ਨੂੰ ਮਿਲੀ

ਮੋਗਾ 9 ਸਤੰਬਰ ( ਰਾਜੂ , ਚਰਨਜੀਤ ਸਿੰਘ )  ਅੱਜ ਵੀਰਵਾਰ ਨੂੰ, ਪੰਜਾਬ ਦੇ ਬੱਸ ਅੱਡਿਆਂ ਤੇ ਸਥਿਤੀ ਸੁਨਸਾਨ ਵੇਖਣ ਨੂੰ ਮਿਲੀ ਜਦੋਂ ਪੀਆਰਟੀਸੀ ਅਤੇ ਪਨਬਸ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈਕੇ ਜੋਂ ਕਿ ਪੂਰੇ ਪੰਜਾਬ ਵਿੱਚ ਇਹਨਾਂ ਦੀ ਲੱਗਭਗ ਸੰਖਿਆ 7500 ਤੋਂ 8000 ਕੱਚੇ ਕਰਮਚਰੀ ਕੰਮ ਕਰਦੇ ਹਨ। ਕਰਮਚਾਰੀ ਖੁਦ ਨੂੰ ਪੱਕਾ ਕਰਵਾਉਣ ਦੀ ਮੰਗ […]

Continue Reading

11 ਸਤੰਬਰ ਨੂੰ ਲੱਗਣ ਵਾਲੀ ਲੋਕ ਅਦਾਲਤ ਦਾ ਲਿਆ ਜਾਵੇ ਵੱਧ ਤੋਂ ਵੱਧ ਲਾਹਾ-ਸੀ.ਜੇ.ਐਮ.-ਕਮ-ਸਕੱਤਰ

ਮੋਗਾ, 9 ਸਤੰਬਰ ( Charanjit Singh ) ਆਮ ਜਨਤਾ ਦੀ ਸਹੂਲਤ ਲਈ ਲਗਾਈਆਂ ਜਾ ਰਹੀਆਂ ਲੋਕ ਅਦਾਲਤਾਂ ਦੀ ਲੜੀ ਵਿਚ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ,ਮੋਹਾਲੀ ਅਤੇ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਮੇਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀਮਤੀ ਮਨਦੀਪ ਪੰਨੂੰ ਜੀ ਦੀ ਰਹਿਨੁਮਾਈ ਵਿੱਚ 11 ਸਤੰਬਰ, 2021 ਨੂੰ ਰਾਸ਼ਟਰੀ ਲੋਕ ਅਦਾਲਤ ਲਗਾਈ ਜਾਵੇਗੀ। ਇਸ […]

Continue Reading

ਕਿਰਤ ਵਿਭਾਗ ਮੋਗਾ ਦੁਆਰਾ ਵੱਖ ਵੱਖ ਸਕੀਮਾਂ ਤਹਿਤ ਰਜਿਸਟਰਡ 792 ਲਾਭਪਾਤਰੀਆਂ ਦੀਆਂ ਅਰਜ਼ੀਆਂ ਕੀਤੀਆਂ ਮੰਨਜੂਰ

  ਮੋਗਾ, 9 ਸਤੰਬਰ ( Charanjit Singh ) ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੁਆਰਾ ਵੱਖ ਵੱਖ ਲਾਭਪਾਤਰੀਆਂ ਨੂੰ ਵਿਭਾਗੀ ਸਕੀਮਾਂ ਜਰੀਏ ਹਰ ਸੰਭਵ ਸਹਾਇਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਜਰੀਏ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਲੇਬਰ ਨਾਲ ਸਬੰਧਤ ਰਜਿਸਟਰਡ ਕਾਮੇ ਸਮੇਂ ਸਮੇਂ ਤੇ ਆਰਥਿਕ ਮੱਦਦ ਲੈ ਰਹੇ ਹਨ। ਇਨ੍ਹਾਂ ਸ਼ਬਦਾਂ […]

Continue Reading

ਲੋਕਾਂ ਵਿੱਚ ਸਾਖਰਤਾ ਫੈਲਦੀ ਹੈ ਤਾਂ ਵਿਕਾਸ ਸੌਖਾ ਹੋਵੇਗਾ — ‘ਯੂਥ ਵੀਰਾਂਗਣਾਏ’

ਮੋਗਾ 8 ਸਤੰਬਰ ( ਚਰਨਜੀਤ ਸਿੰਘ ) ਯੂਥ ਵੀਰਾਂਗਨੇ  ਯੂਨਿਟ ਮੋਗਾ ਵੱਲੋਂ “ਅੰਤਰਰਾਸ਼ਟਰੀ ਸਾਖਰਤਾ ਦਿਵਸ” ਦੇ ਮੌਕੇ ‘ਤੇ ਬੋਹਨਾ ਚੌਕ’ ਸਥਿਤ ਸੁਰੇਂਦਰ ਪਬਲਿਕ ਸਕੂਲ ‘ਅਤੇ’ ਐਨ ਐਸ ਬਾਵਾ ਪਬਲਿਕ ਸਕੂਲ ‘ਵਿਖੇ ਇੱਕ ਪ੍ਰੇਰਣਾਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮੇ ਪ੍ਰਿੰਸੀਪਲ ਨਿਰਮਲ ਬਾਵਾ ਅਤੇ ਪ੍ਰਿੰਸੀਪਲ ਬਬੀਤਾ ਜੀ ਨੇ ਆਪਣਾ ਭਰਭੂਰ ਯੋਗਦਾਨ ਪਾਇਆ। ਯੁਵਾ ਵੀਰੰਗਨਾ ਸ਼ਿਵਾਨੀ […]

Continue Reading