ਆਜ਼ਾਦੀ ਦੇ ‘ਅੰਮਿ੍ਰਤ ਮਹੋਤਸਵ’ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ‘ਫਿੱਟ ਇੰਡੀਆ ਦੌੜ ’ ਦਾ ਆਯੋਜਨ
ਮੋਗਾ, 4 ਸਤੰਬਰ ( Charanjit Singh ) ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ‘ਅੰਮਿ੍ਰਤ ਮਹੋਤਸਵ’ ਵਜੋਂ ਮਨਾਉਂਦਿਆਂ ਦੇਸ਼ ਵਿਚ ‘ਫਿੱਟ ਇੰਡੀਆ ਅਜ਼ਾਦੀ ਦੌੜ’ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਸ਼ਹੀਦ […]
Continue Reading
