श्री साईं पालकी सेवा सोसायटी ने की विशेष बैठक

मोगा  29 अक्तूबर ( कुलभूषण गोयल) श्री साईं पालकी सेवा सोसायटी मोगा की ओर से समूह मोहल्ला निवासियों के सहयोग से मेला विकास मंदिर कार्यक्रम के तहत 26 वां वार्षिक जगराता गत मंगलवार रात गिल रोड गुरु अर्जुन देव नगर स्थित विकास मंदिर में आयोजित किया गया था। जगराते का लेखा जोखा पेश करना हेतु […]

Continue Reading

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਐਂਬੂਲੈਂਸ ਸੇਵਾ ਸ਼ੁਰੂ

ਮੋਗਾ, 29 ਅਕਤੂਬਰ ( Charanjit Singh)  ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਜਾਰੀ ਕੀਤੀ। ਉਹਨਾਂ ਦੱਸਿਆ ਕਿ ਇਸ ਐਂਬੂਲੈਂਸ ਦਾ 10 ਰੁਪਏ ਪ੍ਰਤੀ ਕਿਲੋਮੀਟਰ ਖਰਚਾ ਅਦਾ ਕਰਨਾ ਪਵੇਗਾ। ਇਹ ਐਂਬੁਲੈਂਸ (ਨੰਬਰ ਸੀ ਐੱਚ […]

Continue Reading

ਦੁਸਹਿਰੇ ਦੇ ਅਵਸਰ ‘ਤੇ 15 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਰਾਤ 7 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ-ਜ਼ਿਲ੍ਹਾ ਮੈਜਿਸਟ੍ਰੇਟ

ਮੋਗਾ, 15 ਅਕਤੂਬਰ ( ਚਰਨਜੀਤ ਸਿੰਘ ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਹਰੀਸ਼ ਨਈਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸਹਿਰਾ ਦਾ ਪਵਿੱਤਰ ਤਿਉਹਾਰ ਮਿਤੀ 15 ਅਕਤੂਬਰ 2021 ਨੂੰ ਮਨਾਇਆ ਜਾਂਦਾ ਹੈ। ਆਮ ਵੇਖਣ ਵਿੱਚ ਆਉਂਦਾ ਹੈ ਕਿ ਦੁਕਾਨਦਾਰ/ਲੋਕਾਂ ਵੱਲੋਂ ਪਟਾਖੇ ਵੇਚਣ ਲਈ ਅਣਅਧਿਕਾਰਤ ਤੌਰ ਤੇ ਭੰਡਾਰ ਕੀਤੇ ਜਾਂਦੇ ਹਨ ਜਿੰਨਾਂ ਨੂੰ ਵੇਚਣ ਨਾਲ ਕਈ ਵਾਰ ਮਨੁੱਖਤਾ […]

Continue Reading

ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਸ.ਡੀ. ਕਾਲਜ ਫਾਰ ਵੁਮੈਨ ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ

ਮੋਗਾ, 13 ਅਕਤੂਬਰ ( ਚਰਨਜੀਤ ਸਿੰਘ ) ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ਵ ਭਰ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਮੌਕੇ ‘ਤੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ 2 ਅਕਤੂਬਰ, 2021 ਨੂੰ ਸ਼ੁਰੂ ਹੋਈ ਪੈਨ ਇੰਡੀਆ ਕੰਪੇਨ 14 ਨਵੰਬਰ, 2021 ਨੂੰ ਸੰਪੰਨ ਹੋਵੇਗੀ। ਇਸ ਕੰਪੇਨ ਦੀ ਲੜੀ ਤਹਿਤ […]

Continue Reading

ਪੇਂਟਿੰਗ ਮੁਕਾਬਲੇ ਵਿੱਚ ਗੰਗਾ ਸਕੂਲ ਦੀ ਜਸ਼ਨਦੀਪ ਕੌਰ ਨੇ ਗੋਨਿਆਣਾ ਬਲਾਕ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।

  ਮੋਗਾ 11 ਅਕਤੂਬਰ ( ਚਰਨਜੀਤ ਸਿੰਘ) ਸਕੂਲ ਸਿੱਖਿਆ ਵਿਭਾਗ ਵੱਲੋਂ ਆਜ਼ਾਦੀ ਦੇ 75 ਸਾਲਾ ਸਮਾਗਮਾਂ ਅਧੀਨ ਅਗਸਤ ਮਹੀਨੇ ਵਿੱਚ ਕਰਵਾਈਆਂ ਗਈਆਂ ਗਤੀਵਿਧੀਆਂ ਦਾ ਬਲਾਕ ਪੱਧਰੀ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਕੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪੇਂਟਿੰਗ ਮੁਕਾਬਲੇ ਵਿੱਚ ਬਲਾਕ ਗੋਨਿਆਣਾ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ […]

Continue Reading

ਕਿਸ ਮੇ ਕਿਤਨਾ ਹੈ ਦਮ ਵਿੱਚ ਗੰਗਾ ਅਬਲੂ ਕੀ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਫਾਈਨਲ ਵਿੱਚ ਪਹੁੰਚੀ

ਮੋਗਾ 08 ਅਕਤੂਬਰ  ( ਚਰਨਜੀਤ ਸਿੰਘ ) ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਟੇਲੈਂਟਡ ਬੱਚਿਆਂ ਦੀ ਪਰਖ ਲਈ ਕੀਤੇ ਪ੍ਰੋਗਰਾਮ ਕਿਸ ਮੇਂ ਕਿਤਨਾ ਹੈ ਦਮ ਅਧੀਨ ਸ਼ੁਰੂ ਕੀਤੇ ਡਾਂਸ ਪ੍ਰੋਗਰਾਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਦੀ ਦਸਵੀਂ ਸ਼੍ਰੇਣੀ ਦੀ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਨੰਬਰਦਾਰ ਫ਼ਾਇਨਲ ਮੁਕਾਬਲੇ ਵਿੱਚ ਪਹੁੰਚ ਕੇ ਸਕੂਲ ਅਤੇ ਪਿੰਡ […]

Continue Reading

ਹਰੀਸ਼ ਨਾਇਰ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਮੋਗਾ, 5 ਅਕਤੂਬਰ ( Charanjit Singh) – ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਸ਼੍ਰੀ ਹਰੀਸ਼ ਨਾਇਰ ਨੂੰ ਜ਼ਿਲ੍ਹਾ ਮੋਗਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਉਹਨਾਂ ਨੇ ਅੱਜ ਸਵੇਰੇ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਜਾਣ ਵਾਲੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਆਪਣਾ ਅਹੁਦਾ ਛੱਡਿਆ। ਦੱਸਣਯੋਗ ਹੈ ਕਿ ਸ਼੍ਰੀ ਹਰੀਸ਼ ਨਾਇਰ 2009 […]

Continue Reading

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਾਲ਼ਾ ਨੇ ਐੱਸ.ਡੀ.ਐੱਮ ਧਰਮਕੋਟ ਨੂੰ ਦਿੱਤਾ ਮੰਗ ਪੱਤਰ

ਧਰਮਕੋਟ 4 ਅਕਤੂਬਰ(ਆਸ਼ੂ ਮੋਲੜੀ)- ਭਾਰਤੀ ਕਿਸਾਨ ਯੂਨੀਅਨ ਪੰਜਾਬ(ਰਜਿ: 26) ਕਾਦੀਆਂ ਵਾਲ਼ਾ ਨੇ ਐਸ.ਡੀ.ਐਮ ਧਰਮਕੋਟ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਐੱਸ.ਡੀ.ਐੱਮ ਧਰਮਕੋਟ ਨੂੰ ਦਿੱਤਾ ਮੰਗ ਪੱਤਰ । ਇਸ ਧਰਨੇ ਵਿਚ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਲਖਮੀਪੁਰ ਖੇੜੀ ਵਿੱਚ ਵਾਹਨਾਂ ਦੇ ਨਾਲ ਕਿਸਾਨਾਂ ਦੀ ਦਿਨ ਦਿਹਾਡ਼ੇ ਬੇਰਹਿਮੀ […]

Continue Reading

ਵਿਧਾਇਕ ਲੋਹਗਡ਼੍ਹ ਅਤੇ ਐੱਸਡੀਐੱਮ ਮੈਡਮ ਚਾਰੁਮਿਤਾ ਨੇ ਧਰਮਕੋਟ ਦੇ ਲੋਕਾਂ ਨਾਲ ਵਿਚਾਰ ਸੰਧਿਆ ਕੀਤੀ    

ਧਰਮਕੋਟ 1 ਅਕਤੂਬਰ(ਆਸ਼ੂ ਮੋਲੜੀ)- ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਅਤੇ ਉਪ ਮੰਡਲ ਮੈਜਿਸਟਰੇਟ ਧਰਮਕੋਟ ਦੇ ਮੈਡਮ ਚਾਰੁਮਿਤਾ ਨੇ ਲਾਲਾ ਅਰਜਨ ਦਾਸ ਮਾਰਗ ਧਰਮਕੋਟ ਦੇ ਨਵੇਂ ਬਣਨ ਜਾ ਰਹੇ ਪਾਰਕ ਵਿਚ ਧਰਮਕੋਟ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਧਰਮਕੋਟ ਸ਼ਹਿਰ ਵਾਸੀਆਂ ਨਾਲ ਵਿਚਾਰ ਸੰਧਿਆ ਕੀਤੀ । ਇਹ ਵਿਚਾਰ ਸੰਧਿਆ ਸ਼ਾਮ 5 ਵਜੇ ਤੋਂ ਰਾਤ 7 […]

Continue Reading

ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਮੋਗਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਿਰਕਤ ਕੀਤੀ ਗਈ|

ਮੋਗਾ  27/09/2021(ਬਿੱਕਰ ਸਿੰਘ , ਚਰਨਜੀਤ ਸਿੰਘ) ਦਿਨ ਸੋਮਵਾਰ ਨੂੰ ਸੰਯੁਕਤ ਮੋਰਚੇ ਵਲੋ ਭਾਰਤ ਬੰਦ ਦੇ ਸਮੇ ਮੋਗਾ ਦੇ ਡਗਰੂ ਦੇ ਨੇੜੇ ਧਰਨੇ ਵਿੱਚ ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਜਿਲਾ ਮੋਗਾ ਵਲੋ ਸ਼ਿਰਕਤ ਕੀਤੀ | ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਗਵਾਈ ਉਪ ਪ੍ਧਾਨ ਪੰਜਾਬ ਕੈਪਟਨ ਬਿੱਕਰ ਸਿੰਘ ਨੇ ਕੀਤੀ |ਉਨਾ ਨੇ ਲੰਮੇ ਸਮੇ ਤੋ ਚਲੇ ਆ ਰਹੇ […]

Continue Reading