ਕੇਨਰਾ ਬੈਕ ਦੇ ਚੀਫ਼ ਮੈਨੇਜਰ ਰਾਜੀਵ ਕੁਮਾਰ ਧੀਗੜਾ ਦੀ ਅੰਤਿਮ ਅਰਦਾਸ ਅੱਜ
ਮੋਗਾ 15 ਫਰਵਰੀ ( ਚਰਨਜੀਤ ਸਿੰਘ ) ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘਲੇ ਆਵਹਿ ਨਾਨਕਾ ਸਦਿ ਉਠ ਜਾਹਿ ਦੇ ਮਹਾਵਾਕ ਅਨੁਸਾਰ ਕੇਨਰਾ ਬੈਕ ਦੇ ਚੀਫ਼ ਮੈਨੇਜਰ ਰਾਜੀਵ ਕੁਮਾਰ ਧੀਗੜਾ ਜੋ ਕਿ ਪ੍ਰਮਾਤਮਾ ਵੱਲੋ ਦਿਤੀ ਹੋਈ ਸਵਾਸਾ ਦੀ ਪੂਜੀ ਨੂੰ ਪੂਰਾ ਕਰਦੇ ਪਿਛਲੇ ਦਿਨੀ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ ਉਹਨਾ ਦੀ ਆਤਮਿਕ ਸ਼ਾਂਤੀ ਲਈ […]
Continue Reading
