ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ 1.42 ਲੱਖ ਲਾਭਪਾਤਰੀਆਂ ਨੂੰ ਵੰਡੀ ਜਾ ਰਹੀ ਕਣਕ

ਮੋਗਾ, 19 ਮਾਰਚ ( Charanjit Singh ) ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਜਿ਼ਲ੍ਹਾ ਮੋਗਾ ਵਿੱਚ ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ ਯੋਗ 1 ਲੱਖ 41 ਹਜ਼ਾਰ 99 ਲਾਭਪਾਤਰੀ ਪਰਿਵਾਰਾਂ ਨੂੰ ਅਕਤੂਬਰ 2021 ਤੋਂ ਮਾਰਚ 2022 ਤੱਕ ਦੋ ਤਿਮਾਹੀਆਂ ਲਈ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹਰੇਕ ਪ੍ਰੀਓਰਿਟੀ ਹਾਉਸ ਹੋਲਡ ਮੈਂਬਰ ਨੂੰ […]

Continue Reading

ਨੈਚਰ ਪਾਰਕ ਮੋਗਾ ਵਿਖੇ ਜਿਲਾ ਪ੍ਰਧਾਨ ਐਚ/ਕਪਤਾਨ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ , ਕਈ ਮੁੱਦਿਆਂ ‘ਤੇ ਚਰਚਾ ਹੋਈ ।

ਮੋਗਾ 17 ਮਾਰਚ  ( ਚਰਨਜੀਤ ਸਿੰਘ , ਬਿੱਕਰ ਸਿੰਘ )  ਸਮੂਹ ਮੈਂਬਰਾਂ ਨੇ ਐਸ.ਐਚ.ਓ ਮੁਕਤਸਰ ਮਨਿੰਦਰ ਸਿੰਘ ਵੱਲੋਂ ਈ.ਐਸ.ਐਮ ਅਵਤਾਰ ਸਿੰਘ ਅਤੇ ਸਮੁੱਚੀ ਫੌਜ ਖਿਲਾਫ ਵਰਤੀ ਗਈ ਭੱਦੀ ਭਾਸ਼ਾ ‘ਤੇ ਰੋਸ ਪ੍ਰਗਟ ਕੀਤਾ। ਦੋਸ਼ੀ ਪੁਲਿਸ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਲਈ ਮਾਮਲਾ ਇੱਕ ਵਾਰ ਫਿਰ ਡਿਪਟੀ ਕਮਿਸ਼ਨਰ ਮੁਕਤਸਰ ਦੇ ਧਿਆਨ ਵਿੱਚ ਲਿਆਉਣ ਦਾ ਫੈਸਲਾ ਕੀਤਾ ਗਿਆ। […]

Continue Reading

ਨਸ਼ੇ ਨੂੰ ਸਦਾ ਲਈ ਅਲਵਿਦਾ ਕਿਹਾ ਹਾ ਸਕਦਾ ਹੈ – ਡਾ: ਚਰਨਪ੍ਰੀਤ ਸਿੰਘ

ਮੋਗਾ 18 ਮਾਰਚ ( ਚਰਨਜੀਤ ਸਿੰਘ ) ਸਿਵਿਲ ਸਰਜਨ ਮੋਗਾ ਡਾ: ਹਿਤੇਂਦਰ ਕਲੇਰ ਦੇ ਹੁਕਮਾਂ ਅਨੁਸਾਰ ਅਤੇ ਡਾ: ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ( ਓਟ ਸੈਂਟਰ) ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰ ਜਨੇਰ ਵਿਖੇ ਵਿਸ਼ੇਸ ਤੌਰ ਤੇ ਅਜ ਨਸ਼ਾ ਪੀੜਤ ਵਿਅਕਤੀਆਂ ਨੂੰ ਜਾਗਰੂਕ ਕਰਦੇ ਹੋਏ ਡਾਕਟਰ ਚਰਨਪ੍ਰੀਤ ਸਿੰਘ ਮਾਨਸਿਕ ਰੋਗਾ […]

Continue Reading

ਪੱਤੋ ਹੀਰਾ ਸਿੰਘ ਦੇ ਰੂਰਲ ਸਕਿੱਲ ਸੈਟਰ ਵਿਖੇ ਪਲੰਬਰ ਦੇ ਮੁਫ਼ਤ ਕੋਰਸ ਲਈ ਦਾਖਲਾ ਸ਼ੁਰੂ

ਮੋਗਾ, 17 ਮਾਰਚ ( Charanjit Singh ) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਵੱਲੋ ਚਲਾਏ ਜਾ ਰਹੇ ਸਕਿੱਲ ਪ੍ਰੋਗਰਾਮ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਾਏ ਗਏ ਰੂਰਲ ਸਕਿੱਲ ਸੈਂਟਰ ਵਿੱਚ ਪਲੰਬਰ ਦੇ ਮੁਫ਼ਤ ਕੋਰਸ ਲਈ ਦਾਖਲਾ ਸੁਰੂ ਹੈ। […]

Continue Reading

ਡਿਪਟੀ ਕਮਿਸ਼ਨਰ ਮੋਗਾ ਵਲੋਂ ਜਨ ਔਸ਼ਧੀ ਸਟੋਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕੀਤੀ ਮੀਟਿੰਗ ਮੋਗਾ 16 ਮਾਰਚ 2022

ਮੋਗਾ 16 ਮਾਰਚ ( ਚਰਨਜੀਤ ਸਿੰਘ ) ਜਨ ਔਸ਼ਧੀ ਸਟੋਰ, ਮੋਗਾ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਸੋਸਇਟੀ ਸ਼੍ਰੀ ਹਰੀਸ਼ ਨਈਅਰ ਵੱਲੋ ਅੱਜ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਇਸ ਮੀਟਿੰਗ ਵਿੱਚ ਮੁਕੰਮਲ ਤੌਰ ਤੇ ਦਵਾਈਆਂ ਸਟਾਕ ਵਿੱਚ ਰੱਖਣ ਲਈ ਕਿਹਾ ਗਿਆ।ਉਨਾਂ ਕਿਹਾ ਕਿ ਜੇਕਰ ਦਵਾਈਆਂ ਦਾ ਸਟਾਕ ਖਤਮ ਹੁੰਦਾ […]

Continue Reading

ਆਪ ਵਰਕਰਾਂ ਵੱਲੋਂ ਗੰਗਾ ਅਬਲੂ ਕੀ ਸਕੂਲ ਨੂੰ ਡਾ ਅੰਬੇਡਕਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਭੇਟ ਕੀਤੀ

ਮੋਗਾ 15 ਮਾਰਚ ( ਚਰਨਜੀਤ ਸਿੰਘ ) ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ  ਵੱਲੋਂ ਡਾ ਬੀ ਆਰ ਅੰਬੇਡਕਰ ਅਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਨਾਲ ਸਮਾਜ ਅਤੇ ਪੰਜਾਬ ਤਰੱਕੀ ਕਰੇਗਾ ਅਤੇ ਲੋਕ ਖ਼ੁਸ਼ ਅਤੇ ਖੁਸ਼ਹਾਲ ਹੋਣਗੇ ਅੱਜ ਆਮ ਆਦਮੀ […]

Continue Reading

ਬੈਂਕ ਦੇ ਦਰਜ਼ਾ-4 ਮੁਲਾਜ਼ਮਾਂ ਨੇ ਆਪ ਦੀ ਜਿੱਤ ਦੀ ਖੁਸ਼ੀ ਵਿਚ ਪਿੰਡਾਂ ਵਿੱਚ ਮਠਿਆਈ ਦੇ ਡੱਬੇ ਵੰਡੇ

ਜੀਰਾ 15 ਮਾਰਚ ( ਗੁਰਲਾਲ ਵਰੋਲਾ ) ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਬੰਪਰ ਜਿੱਤ ’ਤੇ ਸਮਰਥਕਾਂ ਅਤੇ ਵਰਕਰਾਂ ਵੱਲੋਂ ਜਿੱਥੇ ਭੰਗੜੇ ਪਾ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ, ਉੱਥੇ ਜ਼ੀਰਾ ਨੇੜਲੇ ਪਿੰਡ ਮਹੀਆਂ ਵਾਲਾ ਖੁਰਦ ਦੇ ਨਿਵਾਸੀ ਠਾਣਾ ਸਿੰਘ ਜੋ ਕਿ ਓ.ਬੀ.ਸੀ ਬੈਂਕ ਸਾਖ਼ਾ-ਜ਼ੀਰਾ ਵਿਚ ਦਰਜ਼ਾ-4 ਮੁਲਾਜ਼ਮ ਵਜੋਂ […]

Continue Reading

ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਪਾਰਟੀ ਆਗੂਆਂ ਵਰਕਰਾਂ ਨੇ ਕੀਤੀ ਮੀਟਿੰਗ

ਮੋਗਾ 15 ਮਾਰਚ ( ਚਰਨਜੀਤ ਸਿੰਘ ) ਬੇਸ਼ੱਕ ਇਸ ਵਾਰ ਪੰਜਾਬ ਵਾਸੀਆਂ ਨੇ ਤੀਜੀ ਧਿਰ ਨੂੰ ਮੌਕੇ ਦੇਕੇ ਸਿਆਸਤ ਚ ਬਿਠਾਇਆ ਹੈ ਪਰੰਤੂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹਮੇਸ਼ਾ ਅਮਰ ਹੈ ਅਤੇ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਦੀ ਵਿਚਾਰਧਾਰਾ, ਨਵੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਜੰਗੀ ਪੱਧਰ ਤੇ ਉਪਰਾਲੇ ਕਰਦਿਆਂ ਨਵੀਆਂ ਰਣਨੀਤੀਆਂ ਉਲੀਕੀਆਂ ਜਾਣਗੀਆਂ! […]

Continue Reading

ਸਿਵਿਲ ਸਰਜਨ ਮੋਗਾ ਵਲੋਂ ਅਚਨਚੇਤ ਚੈਕਿੰਗ ਕੀਤੀ

ਮੋਗਾ 15 ਮਾਰਚ ( ਚਰਨਜੀਤ ਸਿੰਘ ) ਮਾਨਯੋਗ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਅੱਜ ਸਵੇਰੇ ਮਿਤੀ 15-3-22 ਨੂੰ ਅਚਨਚੇਤ ਚੈਕਿੰਗ ਸਿਵਿਲ ਹਸਪਤਾਲ ਮੋਗਾ ਦੇ ਆਰਥੋ ਵਾਰਡ, ਸਰਜੀਕਲ ਵਾਰਡ , ਮੈਡੀਸਿਨ ਵਾਰਡ ਅਤੇ ਐਸ ਐਮ ਓ ਆਫਿਸ ਚੈਕਿੰਗ ਕੀਤੀ ਗਈ।ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਕਿਹਾ ਕਿ ਵਾਰਡ ਵਿਚ […]

Continue Reading

एक्शन मोड’ में जिला मोगा के चार मनोनीत विधायक – वरिष्ठ प्रशासनिक अधिकारियों के साथ सरकारी कार्यालियों की जांच

मोगा, 14 मार्च ( Charanjit Singh ) मोगा जिले में आम आदमी पार्टी (आप) के चार विजेता मनोनीत विधायक सत्ता में आने के बाद ‘एक्शन मोड’ में आ गए हैं। निहाल सिंह वाला के विधायक मंजीत सिंह बिलासपुर, धर्मकोट के विधायक दविंदरजीत सिंह ढोस, बाघापुराना के विधायक अमृतपाल सिंह सुखानंद और मोगा की विधायक श्रीमती […]

Continue Reading