ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ
ਜ਼ੀਰਾ,1 ਅਪ੍ਰੈਲ ( Gurlal Singh Varola , Charanjit Singh )-ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਇਕਾਈ ਜ਼ੀਰਾ ਦੀ ਇਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਦਫਤਰ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ ਪ੍ਰਧਾਨ ਕੇ ਕੇ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੇਅਰਮੈਨ ਦੀਪਕ ਭਾਰਗੋ,ਸਰਪ੍ਰਸਤ ਹਰਮੇਸ਼ਪਾਲ ਨੀਲੇਵਾਲਾ,ਜਨਰਲ ਸੈਕਟਰੀ ਰਜਨੀਸ਼ ਆਜ਼ਾਦ,ਖਜ਼ਾਨਚੀ ਗੁਰਪ੍ਰੀਤ ਸਿੰਘ ਭੁੱਲਰ,ਕਾਰਜਕਾਰੀ ਮੈਂਬਰ ਗੁਰਲਾਲ ਸਿੰਘ ਵਰੋਲਾ ਤੀਰਥ […]
Continue Reading
