ਪੰਜਾਬ ਰਾਜ ਅਧਿਆਪਕਾ ਪ੍ਰੀਖਿਆ-2024ʼ ਲਈ ਸਥਾਪਿਤ ਪ੍ਰੀਖਿਆ ਕੇਂਦਰਾਂ ਤੇ ਨੋਡਲ ਸੈਂਟਰ ਦੇ ਆਸ ਪਾਸ ਧਾਰਾ 144 ਲਾਗੂ
ਮੋਗਾ, 29 ਨਵੰਬਰ:-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ʻਪੰਜਾਬ ਰਾਜ ਅਧਿਆਪਕਾ ਪ੍ਰੀਖਿਆ-2024ʼ ਦੇ ਸੰਚਾਲਨ ਦੀ ਜਿੰਮੇਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦਿੱਤੀ ਗਈ ਹੈ। ਇਹ ਪ੍ਰੀਖਿਆ 1 ਦਸੰਬਰ, 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਗ ਰਾਜ ਦੇ ਹਰ ਜ਼ਿਲ੍ਹੇ ਵਿੱਚ ਲਈ ਜਾ ਰਹੀ ਹੈ। ਮੋਗਾ ਵਿੱਚ ਇਸ ਪ੍ਰੀਖਿਆ ਲਈ 10 ਪ੍ਰੀਖਿਆ […]
Continue Reading
