ਮੋਗਾ ਪੁਲਿਸ ਵੱਲੋ ਗੁੰਮ ਹੋਇਆ ਪਰਸ ਉਸਦੇ ਸਹੀ ਹੱਕਦਾਰ ਨੂੰ ਵਾਪਿਸ ਕੀਤਾ
ਮੋਗਾ 11 ਸਤੰਬਰ ( ਰਾਜੂ ਪਾਸੀ , ਚਰਨਜੀਤ ਸਿੰਘ ) ਜਿਲ੍ਹਾ ਮੋਗਾ ਦੇ ਨਾਗਰਿਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਲਈ ਸ੍ਰੀ ਧਰੂਮਨ ਐਚ ਨਿੰਬਾਲੇ IPS/ਐਸ.ਐਸ.ਪੀ ਮੋਗਾ ਜੀ ਦੀ ਅਗਵਾਈ ਵਿਚ ਮੋਗਾ ਪੁਲਿਸ 24 ਘੰਟੇ ਆਪਣੀ ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਅ ਰਹੀ ਹੈ। ਮਿਤੀ 11-09-2021 ਨੂੰ ਅਮਨਦੀਪ ਕੋਰ ਪਤਨੀ ਰਿੱਕੀ ਢਿੱਲੋਂ ਵਾਸੀ ਰਾਏਕੋਟ, […]
Continue Reading
