ਗ੍ਰਾਮ ਪੰਚਾਇਤ ਵਿਕਾਸ ਯੋਜਨਾ ਅਤੇ ਟੀਬੀ ਮੁਕਤ ਪੰਚਾਇਤ ਤਹਿਤ ਇਕ ਦਿਨਾ ਟ੍ਰੇਨਿੰਗ ਕੈਂਪ ਦਾ ਆਯੋਜਨ
ਮੋਗਾ, 2 ਫਰਵਰੀ 2026 ( ਚਰਨਜੀਤ ਸਿੰਘ) ਗ੍ਰਾਮ ਪੰਚਾਇਤ ਵਿਕਾਸ ਯੋਜਨਾ ਅਤੇ ਟੀਬੀ ਮੁਕਤ ਪੰਚਾਇਤ ਟ੍ਰੇਨਿੰਗ ਤਹਿਤ ਇਕ ਦਿਨਾ ਟ੍ਰੇਨਿੰਗ ਕੈਂਪ ਮੀਟਿੰਗ ਹਾਲ, ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵਿਖੇ ਆਯੋਜਿਤ ਕੀਤਾ ਗਿਆ। ਇਹ ਟ੍ਰੇਨਿੰਗ ਕੈਂਪ ਡਾ. ਗੌਰਵਪ੍ਰੀਤ ਸਿੰਘ ਸੋਢੀ, ਜ਼ਿਲ੍ਹਾ ਟੀਬੀ ਅਫ਼ਸਰ ਮੋਗਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਦਾ ਮੁੱਖ ਮਕਸਦ ਟੀਬੀ ਖ਼ਤਮੇ ਲਈ ਪੰਚਾਇਤਾਂ […]
Continue Reading
