ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖੇਤੀ ਗਤੀਵਿਧੀਆਂ ਸਬੰਧੀ ਸਮੂਹ ਵਿਭਾਗੀ ਸਟਾਫ ਦੀ ਬੁਲਾਈ ਮੀਟਿੰਗ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਕਿਸਾਨਾਂ ਦੇ ਖੇਤਾਂ ਦਾ ਵੱਧ ਤੋਂ ਵੱਧ ਦੌਰਾ ਕਰਨ ਦੇ ਆਦੇਸ਼ ਕੀਤੇ ਜਾਰੀ
ਮੋਗਾ, 10 ਦਸੰਬਰ:-ਅੱਜ ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਸਟਾਫ ਮੀਟਿੰਗ ਕੀਤੀ ਗਈ ਅਤੇ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਹਨਾਂ ਸਕੀਮਾਂ ਵਿੱਚ ਅੰਕੜਾ ਸ਼ਾਖਾ, ਬੀਜ ਸ਼ਾਖਾ, ਇੰਨਫੋਰਸਮੈਂਟ ਸ਼ਾਖਾ, ਪੀ.ਪੀ. ਸ਼ਾਖਾ, ਇੰਜੀਨੀਅਰਿੰਗ ਸ਼ਾਖਾ, ਆਤਮਾ ਸ਼ਾਖਾ ਅਤੇ ਭੌਂ ਪਰਖ ਲੈਬ ਸਬੰਧੀ ਸੰਖੇਪ ਵਿੱਚ ਚਰਚਾ ਕੀਤੀ ਗਈ। ਉਪਰੋਕਤ ਸਕੀਮਾਂ ਦੀ […]
Continue Reading
