ਅੱਖਾਂ ਦਾਨ ਮਹਾਂ ਦਾਨ: ਸਿਵਲ ਸਰਜਨ
ਮੋਗਾ: ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਅੰਦਰ ਜਿਲਾ ਬਲਾਇੰਡਨੈਸ ਕੰਟਰੋਲ ਸੋਸਾਇਟੀ ਮੋਗਾ ਵੱਲੋਂ ਸਿਵਲ ਸਰਜਨ ਮੋਗਾ ਦੀ ਅਗਵਾਈ ਹੇਠ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਨੇ ਨੇਤਰ ਦਾਨ ਬਾਰੇ ਕੁਝ ਜਰੂਰੀ ਨੁਕਤੇ ਸਾਝੇ ਕੀਤੇ […]
Continue Reading
