*ਸਿੱਖਿਆ ਤੇ ਸਿਹਤ ਦੇ ਖੇਤਰ ਲਈ ਸਰਕਾਰ ਕੋਲ ਫੰਡ ਦੀ ਨਹੀਂ ਘਾਟ-ਸਪੀਕਰ ਕੁਲਤਾਰ ਸਿੰਘ ਸੰਧਵਾਂ
ਬਾਘਾਪੁਰਾਣਾ (ਮੋਗਾ) 11 ਫ਼ਰਵਰੀ(ਚਰਨਜੀਤ ਸਿੰਘ) ਸਭ ਤੋਂ ਉੱਤਮ ਕਾਰਜ ਸੇਵਾ ਹੈ ਸਾਨੂੰ ਸਾਰਿਆਂ ਨੂੰ ਸੇਵਾ ਦੇ ਨਜ਼ਰੀਏ ਨਾਲ ਕੰਮ ਕਰਨਾ ਚਾਹੀਦਾ ਹੈ ਖਾਸ ਕਰਕੇ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਹੋਣਾ ਬਹੁਤ ਜਰੂਰੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਵੀ ਸੇਵਾ ਭਾਵਨਾ ਨਾਲ ਕਰਕੇ ਅੱਗੇ ਜਿਸ ਖੇਤਰ ਵਿੱਚ ਕੰਮ ਕਰਨਾ ਹੈ ਸੇਵਾ ਭਾਵਨਾ ਨਹੀਂ ਛੱਡਣੀ ਚਾਹੀਦੀ। ਇਹਨਾਂ ਸ਼ਬਦਾਂ ਦਾ […]
Continue Reading
