ਲੰਪੀ ਸਕਿੰਨ ਬਿਮਾਰੀ ਤੋਂ ਬਚਾਉਣ ਲਈ ਮੋਗਾ ਦੇ 1.09 ਲੱਖ ਯੋਗ ਪਸ਼ੂਆਂ ਦਾ ਹੋਵੇਗਾ ਟੀਕਾਕਰਨ
ਮੋਗਾ, 13 ਫਰਵਰੀ, ਸ੍ਰ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪਸ਼ੂ ਪਾਲਣ ਵਿਭਾਗ ਦੀ ਯੋਗ ਅਗਵਾਈ, ਸ੍ਰੀ ਰਾਹੁਲ ਭੰਡਾਰੀ ਮੁੱਖ ਵਧੀਕ ਸਕੱਤਰ ਅਤੇ ਡਾ. ਜੀ.ਐਸ. ਬੇਦੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਾਲ-2022 ਦੌਰਾਨ ਪੰਜਾਬ ਵਿੱਚ ਗਾਵਾਂ ਵਿੱਚ ਲੰਪੀ ਸਕਿਨ ਡਜੀਜ਼ ਮਹਾਂਮਾਰੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ, ਜਿਸ ਦੀ ਰੋਕਥਾਮ ਵਾਸਤੇ ਪੰਜਾਬ ਸਰਕਾਰ […]
Continue Reading
