14 ਦਸੰਬਰ ਨੂੰ 7 ਜਰੂਰਤਮੰਦ ਲੜਕੀਆਂ ਦੇ ਕਰਵਾਏ ਜਾਣਗੇ ਆਨੰਦ ਕਾਰਜ — ਸੰਜੀਵ ਨਰੂਲਾ
ਮੋਗਾ 04 ਨਵੰਬਰ, ਚਰਨਜੀਤ ਸਿੰਘ ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ ਇੰਡੀਆ ਜੋ ਕਿ ਧਾਰਮਿਕ ਅਤੇ ਸਮਾਜਿਕ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਉਹਨਾਂ ਵੱਲੋਂ ਅੱਜ ਇੱਕ ਨਿੱਜੀ ਹੋਟਲ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਸਥਾ ਵੱਲੋਂ ਜੋਂ 14 ਦਸੰਬਰ ਨੂੰ 7 ਜਰੂਰਤਮੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਹਨ ਉਸ ਬਾਰੇ ਵਿਚਾਰ […]
Continue Reading
