*डेरा सच्चा सौदा में शुरू हुआ नि:शुल्क स्वास्थ्य जांच शिविर, पहले दिन ईएनटी रोगियों को मिला लाभ*

चंडीगढ़ / सिरसा , मोगा ( चरनजीत सिंह) पूजनीय परम पिता शाह सतनाम जी महाराज के एमएसजी अवतार महीने की खुशियों के उपलक्ष्य में डेरा सच्चा सौदा द्वारा मानवता भलाई के कार्यों की एक और कड़ी जोड़ते हुए शाह सतनाम जी स्पेशलिटी हॉस्पिटल में नि:शुल्क स्वास्थ्य जांच शिविर का शुभारंभ किया गया। यह शिविर पूज्य […]

Continue Reading

*ਚਾਇਨਾ ਡੋਰ ’ਤੇ ਪੂਰਨ ਪਾਬੰਦੀ ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ*

ਧਰਮਕੋਟ (ਮੋਗਾ) 10 ਜਨਵਰੀ(charnjeet singh) ਸਬ ਡਵੀਜ਼ਨਲ ਮੈਜਿਸਟ੍ਰੇਟ ਧਰਮਕੋਟ ਹਿਤੇਸ਼ਵੀਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਧਰਮਕੋਟ ਦੀ ਹੱਦ ਅੰਦਰ ਚਾਇਨਾ ਡੋਰ (ਨਾਇਲੋਨ/ਚਾਈਨੀਜ਼ ਮਾਂਝਾ) ਦੀ ਵਰਤੋਂ, ਵਿਕਰੀ, ਸਟੋਰੇਜ ਆਦਿ ਤੇ ਮੁਕੰਮਲ ਪਾਬੰਦੀ ਹੋਵੇਗੀ। ਐਸ.ਡੀ.ਐਮ. ਧਰਮਕੋਟ ਨੇ ਕਿਹਾ ਕਿ ਚਾਇਨਾ ਡੋਰ ਤੇਜ਼ ਅਤੇ ਘਾਤਕ ਬਣਤਰ ਕਾਰਨ ਮਨੁੱਖੀ ਜਾਨ, […]

Continue Reading

ਪੰਜਾਬ ਵਿੱਚ ਕਾਨੂੰਨ-ਵਿਵਸਥਾ ਫੇਲ੍ਹ, ਤੁਰੰਤ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ – ਗੁਰਪ੍ਰੀਤ ਗੈਰੀ ਕੰਬੋਜ”

  ਮੋਗਾ, 04 ਜਨਵਰੀ, 2026 ( Charnjeet singh) ਪ੍ਰੈਸ ਬਿਆਨ ਗੁਰਪ੍ਰੀਤ ਗੈਰੀ ਕੰਬੋਜ ਨੈਸ਼ਨਲ ਲੇਬਰ ਪਾਰਟੀ, ਪੰਜਾਬ ਅੱਜ ਫਿਰ ਪੰਜਾਬ ਵਿੱਚ ਗੋਲੀਆਂ ਚਲਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪਿਛਲੇ ਇੱਕ ਮਹੀਨੇ ਦੇ ਅੰਦਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਗੋਲੀਬਾਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਜਿਸ ਨਾਲ ਸਾਫ਼ ਸਾਬਤ ਹੁੰਦਾ ਹੈ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ […]

Continue Reading

ਨਵੇਂ ਸਾਲ ਦੇ ਮੌਕੇ ‘ਤੇ ਨਿਰੰਕਾਰੀ ਸਤਿਗੁਰੂ ਦਾ ਖੁਸ਼ੀ ਅਤੇ ਅਸ਼ੀਰਵਾਦ ਭਰਿਆ ਪਵਿੱਤਰ ਸੰਦੇਸ਼*

ਮੋਗਾ, 03 ਜਨਵਰੀ, 2026 (charnjeet singh) “ਨਿਰੰਕਾਰ ਦੀ ਰਜ਼ਾ ਵਿੱਚ ਜੀਵਨ ਜਿਊਣਾ ਹੀ ਸੱਚੀ ਸਾਧਨਾ ਹੈ।” ਇਹ ਪ੍ਰੇਰਨਾਦਾਇਕ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਸਾਲ ਦੇ ਸ਼ੁਭ ਮੌਕੇ ‘ਤੇ ਗਰਾਊਂਡ ਨੰਬਰ 8, ਨਿਰੰਕਾਰੀ ਚੌਕ, ਬੁਰਾੜੀ ਰੋਡ, ਦਿੱਲੀ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਤਿਸੰਗ ਸਮਾਰੋਹ ਵਿੱਚ ਦਿੱਤਾ। ਸੰਤ ਨਿਰੰਕਾਰੀ ਭਵਨ ਬ੍ਰਾਂਚ ਮੋਗਾ ਦੇ ਸੰਜੋਯਕ਼ […]

Continue Reading

ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਵੱਲੋਂ ਪੀ ਐਮ ਸ੍ਰੀ ਸਕੀਮ ਅਧੀਨ ਵਿਦਿਆਰਥੀਆਂ ਦਾ ਅੰਤਰਰਾਜੀ ਵਿੱਧਅਕ ਟੂਰ ਜੈਪੁਰ ਵਿਖੇ ਲਜਾਇਆ

ਭਲਾਈਆਣਾ 13 ( ਗੁਰਪ੍ਰੀਤ ਸੋਨੀ ) ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਵੱਲੋਂ ਪੀ ਐਮ ਸ੍ਰੀ ਸਕੀਮ ਅਧੀਨ ਵਿਦਿਆਰਥੀਆਂ ਦਾ ਅੰਤਰਰਾਜੀ ਵਿੱਧਅਕ ਟੂਰ ਜੈਪੁਰ ਵਿਖੇ ਲਜਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜਗਦੀਸ਼ ਕੁਮਾਰ, ਐਸ ਐਮ ਸੀ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ,ਕੋਟਲੀ ਅਬਲੂ ਦੇ ਸਰਪੰਚ ਚੜਤ ਸਿੰਘ, ਐਮ ਐਮ ਸੀ ਕਮੇਟੀ ਮੈਂਬਰ ਸਾਹਿਬਾਨ […]

Continue Reading

ਸੱਚਖੰਡ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਭਲਾਈਆਣਾ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਨੈਸ਼ਨਲ ਪੱਧਰ ਤੇ ਕੁਸ਼ਤੀ ਅੰਡਰ 17 ਵਿੱਚ ਹਾਸਿਲ ਕੀਤਾ ਗੋਲਡ ਮੈਡਲ

ਮੋਗਾ 12 ਦਸੰਬਰ ( ਚਰਨਜੀਤ ਸਿੰਘ) ਸਕੂਲ ਦੇ ਚੈਅਰਮੈਨ ਸ.ਗੁਰਜੀਤ ਸਿੰਘ ਗਾਹਲਾ ਜੀ ਨੇ ਜਾਣਕਾਰੀ ਦਿੰਦੇ ਆਖਿਆ ਕਿ ਸਕੂਲ ਦੀ ਵਿਦਿਆਰਥਣ ਰਾਜਵੀਰ ਕੌਰ ਪੁੱਤਰੀ ਸ.ਜੋਗਿੰਦਰ ਸਿੰਘ ਨੇ ਬੀਤੇ ਕੱਲ ਗੋਰਖਪੁਰ (ਉੱਤਰ ਪ੍ਰਦੇਸ਼) ਵਿਖੇ ਹੋਈਆਂ 69ਵੀਂ ਨੈਸ਼ਨਲ ਪੱਧਰ ਦੀਆਂ ਖੇਡਾਂ ਕੁਸ਼ਤੀ ਅੰਡਰ 17 ਵਿੱਚ ਵਜਨ 73 ਕਿਲੋ ਵਿੱਚ ਮਹਾਰਾਸ਼ਟਰ ਦੀ ਖਿਡਾਰਨ ਨੂੰ10:0 ਪੁਆਇੰਟ ਦੇ ਨਾਲ ਹਾਰ […]

Continue Reading

ਪੀ.ਐੱਮ.ਸ਼੍ਰੀ ਸਕੂਲ ਜ.ਨ.ਵਿ. ਲੋਹਾਰਾ, ਮੋਗਾ (ਪੰਜਾਬ) ਵਿਖੇ ਵਿਗਿਆਨ ਮਾਡਲ ਪ੍ਰਦਰਸ਼ਨੀ 2025 ਦਾ ਸਫਲਤਾਪੂਰਨ ਆਯੋਜਨ 

ਮੋਗਾ 10 ਦਸੰਬਰ ( ਚਰਨਜੀਤ ਸਿੰਘ) 2025 ਨੂੰ ਪੀ. ਐੱਮ. ਸ਼੍ਰੀ ਸਕੂਲ ਜ.ਨ.ਵਿ.ਲੋਹਾਰਾ ਮੋਗਾ ਨੇ ਰਾਸ਼ਟਰੀ ਖੋਜ ਅਭਿਆਨ ਪੀ.ਐਮ.ਸ਼੍ਰੀ ਸਕੂਲ ਅਧੀਨ ਅੰਤਰ ਸਕੂਲ ਵਿਗਿਆਨ ਮਾਡਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ 11 ਪ੍ਰਾਈਵੇਟ ਸੀ.ਬੀ.ਐਸ.ਈ ਸਕੂਲ, 3 ਪੰਜਾਬ ਰਾਜ ਸਰਕਾਰੀ ਸਕੂਲਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਵੇਸਟ ਮੈਨੇਜਮੈਂਟ, ਰਿਸੋਰਸ ਮੈਨੇਜਮੈਂਟ, ਡਿਜ਼ਾਸਟਰ […]

Continue Reading

ਗੁਰਪ੍ਰੀਤ ਸਿੰਘ ਗੈਰੀ ਨੂੰ ਨੈਸ਼ਨਲ ਲੇਬਰ ਪਾਰਟੀ ਵੱਲੋਂ ਪੰਜਾਬ ਇੰਚਾਰਜ ਲਗਾਇਆ ਗਿਆ – ਲੋਕਾਂ ਦੇ ਹੱਕਾਂ ਲਈ ਲੜਨ ਦਾ ਪ੍ਰਣ ਕਰਦਾਂ ਹਾਂ : ਗੁਰਪ੍ਰੀਤ ਗੈਰੀ 

ਗੁਰਪ੍ਰੀਤ ਸਿੰਘ ਗੈਰੀ ਨੂੰ ਨੈਸ਼ਨਲ ਲੇਬਰ ਪਾਰਟੀ ਵੱਲੋਂ ਪੰਜਾਬ ਇੰਚਾਰਜ ਲਗਾਇਆ ਗਿਆ – ਲੋਕਾਂ ਦੇ ਹੱਕਾਂ ਲਈ ਲੜਨ ਦਾ ਪ੍ਰਣ ਕਰਦਾਂ ਹਾਂ : ਗੁਰਪ੍ਰੀਤ ਗੈਰੀ ਮੋਗਾ, 10 ਦਸੰਬਰ (ਚਰਨਜੀਤ ਸਿੰਘ ) ਨੈਸ਼ਨਲ ਲੇਬਰ ਪਾਰਟੀ (ਐਨ ਐਲ ਪੀ) ਪਾਰਟੀ ਪ੍ਰਧਾਨ ਨੀਰਜ ਰਾਏ ਦੇ ਦਸਤਖ਼ਤ ਹੇਠ ਜਾਰੀ ਕੀਤੇ ਪੱਤਰ ਅਨੁਸਾਰ ਮੋਗਾ ਦੇ ਨੌਜਵਾਨ ਨਿਧੜਕ ਤੇ ਨਿੱਡਰ ਆਗੂ […]

Continue Reading

ਸੀ ਐਚ ਸੀ ਕੋਟ ਇਸੇ ਖ਼ਾ ਵਿਚ ਵੀ ਹੋ ਸਕੇਗੀ ਅੱਤ ਆਧੁਨਿਕ ਮਸ਼ੀਨਾਂ ਨਾਲ ਟੀ ਬੀ ਰੋਗ ਦੀ ਬਾਰੀਕੀ ਨਾਲ ਜਾਂਚ – ਸਿਵਲ ਸਰਜਨ

ਮੋਗਾ 6 ਦਸੰਬਰ ( ਚਰਨਜੀਤ ਸਿੰਘ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਸਿਹਤ ਸੇਵਾਵਾ ਵਿਚ ਹੋਰ ਸੁਧਾਰ ਲੈਅ ਕੇ ਆਉਣ ਲਈ ਲਗਾਤਾਰ ਯਤਨ ਜਾਰੀ ਹਨ। ਇਸ ਬਾਰੇ ਜਾਗਰੂਕ ਕਰਦੇ ਹੋਏ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਜਿਲੇ ਅੰਦਰ ਬਹੁਤ ਅਤ ਆਧੁਨਿਕ ਮਸ਼ੀਨਾਂ ਰਾਹੀਂ ਟੀ ਬੀ ਦੀ ਬਿਮਾਰੀ ਨੂੰ ਕਾਬੂ ਕਰਨ […]

Continue Reading

ਭਾਸ਼ਾ ਵਿਭਾਗ, ਪੰਜਾਬ ਵੱਲੋਂ ਮੋਗਾ ਵਿਖੇ ਕਰਵਾਇਆ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ ਯਾਦਗਾਰੀ ਹੋ ਨਿਬੜਿਆ

ਮੋਗਾ 26 ਨਵੰਬਰ (Charanjeet Singh)   ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਹੇਠ ਮਨਾਏ ਜਾ ਰਹੇ ਪੰਜਾਬੀ ‘ਮਾਹ-2025’ ਦੇ ਸਮਾਗਮਾਂ ਦੀ ਲੜੀ ਤਹਿਤ ਇਸ ਸਾਲ ਦਾ ਰਾਜ ਪੱਧਰੀ ਬਾਲ ਗਿਆਨ ਪ੍ਰਸ਼ਨੋਤਰੀ ਮੁਕਾਬਲਾ ਸੈਕਰਡ ਹਾਰਟ ਸਕੂਲ, ਮੋਗਾ ਵਿਖੇ ਵੱਡੇ ਪੱਧਰ ’ਤੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਪੀਕਰ ਪੰਜਾਬ ਵਿਧਾਨ […]

Continue Reading