ਆਤਮ ਸੁਧਾਰ ਦੁਆਰਾ ਸੰਸਾਰ ਨੂੰ ਬਿਹਤਰ ਬਣਾਉਣ ਦਾ ਇਲਾਹੀ ਸੰਦੇਸ਼ ਦਿੰਦੇ ਹੋਏ
ਮੋਗਾ, 4 ਨਵੰਬਰ, 2025 ( ਚਰਨਜੀਤ ਸਿੰਘ) “ਨਿਰੰਕਾਰ ਪਰਮਾਤਮਾ ਦੁਆਰਾ ਬਣਾਈ ਗਈ ਇਸ ਦੁਨੀਆਂ ਦੀ ਹਰ ਚੀਜ਼ ਅਤਿ ਸੁੰਦਰ ਹੈ। ਹਰ ਮਾਨਵ ਨੂੰ ਇਸ ਸ੍ਰਿਸ਼ਟੀ ਦਾ ਆਨੰਦ ਜ਼ਰੂਰ ਮਾਣਨਾ ਚਾਹੀਦਾ ਹੈ, ਪਰ ਖੁਦ ਨੂੰ ਸੁਚੇਤ ਰੱਖ ਕੇ,ਪਰਮਾਤਮਾ ਦੁਆਰਾ ਬਣਾਈ ਕੁਦਰਤ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਸੰਤ ਨਿਰੰਕਾਰੀ ਭਵਨ ਬ੍ਰਾਂਚ ਮੋਗਾ ਦੇ ਸੰਜੋਯਾਕ ਰਾਕੇਸ਼ […]
Continue Reading
