ਚੱਕ ਤਾਰੇਵਾਲਾ ਵਿੱਚ ਵਾਲੀਬਾਲ ਲੀਗ ਦਾ ਜ਼ਬਰਦਸਤ ਮਹਾਕੁੰਭ, ਵੇਰਿਆਂ ਦੀ ਟੀਮ ਨੇ ਮਾਰੀ ਬਾਜ਼ੀ
ਧਰਮਕੋਟ (ਅਮਰੀਕ ਸਿੰਘ ਛਾਬੜਾ): ( ਚਰਨਜੀਤ ਸਿੰਘ ) ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਪਿੰਡਾਂ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਿੰਡ ਤਾਰੇਵਾਲ ਦੀ ਟੂਰਨਾਮੈਂਟ ਕਮੇਟੀ ਵੱਲੋਂ ਪੀਰ ਬਾਬਾ ਗੁਲਾਬ ਸ਼ਾਹ ਯੂਥ ਐਂਡ ਸਪੋਰਟਸ ਕਲੱਬ ਗੱਟੀ ਜੱਟਾਂ ਦੇ ਸਹਿਯੋਗ ਨਾਲ ਚੱਕ ਤਾਰੇਵਾਲਾ ਵਿਖੇ 25 ਅਕਤੂਬਰ 2026 ਨੂੰ ਵਾਲੀਬਾਲ ਲੀਗ ਟੂਰਨਾਮੈਂਟ ਕਰਵਾਇਆ ਗਿਆ। […]
Continue Reading
